ਪ੍ਰੈਸ ਨੋਟ | ਇੱਕ ਪਰਮੇਸਰੁ – ਇੱਕ ਧਰਮ – ਇੱਕ ਮਨੁੱਖੀ ਪਰਿਵਾਰ: ਉੱਘੀਆਂ ਧਾਰਮਿਕ ਸ਼ਖਸੀਅਤਾਂ, ਮਨੁੱਖੀ ਅਧਿਕਾਰ ਕਾਰਜਕਰਤਾ, ਵਿਦਵਾਨ ਅਤੇ ਕਿਸਾਨਾਂ ਨੇ ਏਕਤਾ, ਸ਼ਾਂਤੀ ਅਤੇ ਨਿਆਂ ਨੂੰ ਮਜਬੂਤ ਕਰਨ ਦੇ ਉਦਮ ਲਈ ਇਕੱਤਰ ਹੋਈਆਂ

ਬੁੱਢਾ ਦਲ ਦੇ ਸਾਲਾਨਾ ਜੋੜ ਮੇਲੇ ਵਿਖੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼ਿਰਕਤ ਕੀਤੀ – ਧਰਮੀ ਬੰਦੇ ਉਹ ਨੇ,‌ ਜਿਹੜੇ ਦੁਨੀਆਂ ਵਿੱਚ ਪ੍ਰੇਮ, ਏਕਤਾ ਅਤੇ ਇਮਾਨਦਾਰੀ ਨੂੰ ਮਜਬੂਤ ਕਰ ਸਕਣ

ਜਦ ਤੱਕ ਹਿੰਦੂ, ਮੁਸਲਮਾਨ, ਸਿੱਖ, ੲਿਸਾੲੀ ਸਾਰੇ ਧਰਮ ੲਿਕੱਠੇ ਨਹੀਂ ਹੁੰਦੇ, ਦੁਨੀਅਾਂ ਨੂੰ ਨਹੀਂ ਬਚਾੲਿਅਾ ਜਾ ਸਕਦਾ

search previous next tag category expand menu location phone mail time cart zoom edit close