ਸਚੁ ਖੋਜ ਅਕੈਡਮੀ ਰਾਹੀਂ ਕੀਤੀ ਗਈ ਗੁਰਬਾਣੀ ਦੀ ਵਿਆਖਿਆ ਦੁਆਰਾ ਮੈਨੂੰ ਪਤਾ ਲੱਗਿਆ ਕਿ ਮੈਂ ਜੜ੍ਹ ਨਹੀਂ ਚੇਤਨ ਹਾਂ

ਮੈਨੂੰ ਕਿਸੇ ਤੋਂ ਅਕੈਡਮੀ ਦੀ ਪੈਨ ਡਰਾਈਵ ਵਿੱਚ ਡਾਟਾ ਮਿਲਿਆ ਸੀ, ੨੦੧੬ ਤੋਂ ਸੁਣਨਾ ਸ਼ੁਰੂ ਕੀਤਾ । ਸਚੁ ਖੋਜ ਅਕੈਡਮੀ ਰਾਹੀਂ ਕੀਤੀ ਗਈ ਗੁਰਬਾਣੀ ਦੀ ਵਿਆਖਿਆ ਦੁਆਰਾ ਮੈਨੂੰ ਪਤਾ ਲੱਗਿਆ, ਕਿ ਮੈਂ ਜੜ੍ਹ ਨਹੀਂ ਚੇਤਨ ਹਾਂ, ਕੀ ਨਿਸ਼ਾਨਾ ਹੈ, ਕਿਉਂ ਜਨਮ ਹੋਇਆ । ਅਸੀਂ ਕਦੇ ਮਰਦੇ ਨਹੀਂ, ਸਿਰਫ ਭਰਮ ਕਰਕੇ ਹੀ ਜਨਮ ਹੈ । ਸਵੈ ਭੰਗ ਤੋਂ ਇੱਕ ਹੋਣ ਲਈ ਅਕੈਡਮੀ ਨਾਲ ਜੁੜਿਆ ਹਾਂ, ਕਿਉਂਕਿ ਮੈਂ ਇਸ ਸੱਚ ਦੀ ਖੋਜ ਵਿੱਚ ਹੀ ਸੀ, ਜਿਹੜਾ ਕਿ ਕਿਤੋਂ ਵੀ ਨਹੀਂ ਮਿਲ ਰਿਹਾ ਸੀ । ਸਚੁ

ਗੁਰਜੀਤ ਸਿੰਘ, ਲੁਧਿਆਣਾ, ਇੰਡੀਆ

Advertisements
search previous next tag category expand menu location phone mail time cart zoom edit close