ਮੈਂ ਅਤੇ ਮੇਰੇ ਪਤੀ ੧੯੯੭ ਤੋਂ ਸਚੁ ਖੋਜ ਅਕੈਡਮੀ ਰਾਹੀਂ ਗੁਰਬਾਣੀ ਨਾਲ ਜੁੜੇ ਹੋਏ ਹਾਂ

ਮੈਂ ਮਲਵਿੰਦਰ ਕੌਰ ਅਤੇ ਮੇਰੇ ਪਤੀ ਬਲਵਿੰਦਰ ਸਿੰਘ ੧੯੯੭ ਤੋਂ ਸਚੁ ਖੋਜ ਅਕੈਡਮੀ ਰਾਹੀਂ ਗੁਰਬਾਣੀ ਨਾਲ ਜੁੜੇ ਹੋਏ ਹਾਂ । ਇਸ ਨੂੰ ਅਕਾਲ ਪੁਰਖ ਦੀ ਕਿਰਪਾ ਸਮਝੋ । ਬਦਲਾਅ ਤਾਂ ਬੱਸ ਕਹਿਆ ਨਹੀਂ ਜਾ ਸਕਦਾ, ਤੁਸੀਂ ਸਮਝ ਗਏ ਹੋਵੋਗੇ । ਜਦੋਂ ਕਲਾਸਾਂ ਲੱਗਦੀਆਂ ਸੀ, ਅਸੀਂ ਦੋਨੋਂ ਲਾਉਂਦੇ ਸੀ ਧਰਮ ਸਿੰਘ ਨਿਹੰਗ ਸਿੰਘ ਜੀ ਦੇ ਘਰ ।

Advertisements
search previous next tag category expand menu location phone mail time cart zoom edit close