ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਧਰਮ ਦੀ ਅਸਲੀ ਸੱਚਾਈ ਬਾਰੇ ਪਤਾ ਲੱਗਿਆ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ॥ ਮੈਂ ੨੦੧੫ ਤੋਂ ਅਕੈਡਮੀ ਨਾਲ ਹਾਂ । ਮੈਂ ਯੂ ਟਿਊਬ ਉੱਤੇ ਵੀਡੀਓ ਦੇਖਣੀਆਂ ਸ਼ੁਰੂ ਕੀਤੀਆਂ । ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਧਰਮ ਦੀ ਅਸਲੀ ਸੱਚਾਈ ਬਾਰੇ ਪਤਾ ਲੱਗਿਆ ਅਤੇ ਇਹ ਪਤਾ ਲੱਗਿਆ ਕਿ ਮੈਂ ਕੌਣ ਹਾਂ । ਮੇਰੀ ਜ਼ਿੰਦਗੀ ਦਾ ਨਿਸ਼ਾਨਾ ਕੀ ਹੈ ਅਤੇ ਅਜੇ ਵੀ ਸਿੱਖ ਰਿਹਾ ਹਾਂ ।

ਮਨਪ੍ਰੀਤ ਸਿੰਘ, ਨਿਊਜ਼ੀਲੈਂਡ

search previous next tag category expand menu location phone mail time cart zoom edit close