ਸਚੁ ਖੋਜ ਅਕੈਡਮੀ ਦੁਆਰਾ ਕੀਤੀ ਗਈ ਗੁਰਬਾਣੀ ਦੀ ਨਿਰਾਕਾਰੀ ਵਿਚਾਰ ਸੁਣ ਕੇ ਗਿਆਨ ਵਿੱਚ ਫਰਕ ਪੈ ਰਿਹਾ ਹੈ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥ ਮੈਂ ਮੁੰਬਈ ਤੋਂ ਹਾਂ ਜੀ । ਮੈਨੂੰ ਦੋ ਸਾਲ ਹੋ ਗਏ, ਮੈਂ ਯੂ ਟਿਊਬ ਉੱਤੇ ਦੇਖ ਕੇ ਅਕੈਡਮੀ ਨਾਲ ਜੁੜਿਆ ਹਾਂ । ਸਚੁ ਖੋਜ ਅਕੈਡਮੀ ਦੁਆਰਾ ਕੀਤੀ ਗਈ ਗੁਰਬਾਣੀ ਦੀ ਨਿਰਾਕਾਰੀ ਵਿਚਾਰ ਸੁਣ ਕੇ ਗਿਆਨ ਵਿੱਚ ਫਰਕ ਪੈ ਰਿਹਾ ਹੈ ਜੀ ।

ਮੁੰਬਈ ਤੋਂ ਇਕ ਵੀਰ

search previous next tag category expand menu location phone mail time cart zoom edit close