ਗੁਰਬਾਣੀ ਦੀ ਵਿਚਾਰ ਸੁਣਨ ਤੋਂ ਬਾਅਦ ਅਸਲ ਧਰਮ (ਸੱਚ ਧਰਮ) ਦਾ ਪਤਾ ਚੱਲਿਆ ਹੈ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ॥ ਦਾਸ ਨੂੰ ਦੋ ਸਾਲ ਹੋ ਗਏ ਬਾਪੂ ਜੀ ਨੂੰ ਸੁਣਦੇ ਨੂੰ । ਅਸੀਂ ਜੀਹਨੂੰ ਧਰਮ ਸਮਝੀ ਬੈਠੇ ਸੀ, ਅਸਲ ਵਿੱਚ ਉਹ ਝੂਠ ਸੀ । ਬਾਪੂ ਧਰਮ ਸਿੰਘ ਨਿਹੰਗ ਸਿੰਘ ਜੀ ਦੁਆਰਾ ਕੀਤੀ ਗਈ ਗੁਰਬਾਣੀ ਦੀ ਵਿਚਾਰ ਸੁਣਨ ਤੋਂ ਬਾਅਦ ਅਸਲ ਧਰਮ (ਸੱਚ ਧਰਮ) ਦਾ ਪਤਾ ਚੱਲਿਆ ਹੈ, ਭਰਮਾਂ ਵਿੱਚੋਂ ਬਾਹਰ ਨਿਕਲੇ ਹਾਂ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ॥

ਦਾਸ ਰਣਜੋਤ ਸਿੰਘ ਜਗਾਧਰੀ, ਯਮੁਨਾਨਗ

Advertisements
search previous next tag category expand menu location phone mail time cart zoom edit close