ਯਕੀਨ ਹੋ ਗਿਆ ਕਿ ਏਹੀ ਹੈ ਓਹ ਖਾਲਸਾ, ਜਿਸਨੇ ਪਰਗਟ ਹੋਣਾ ਸੀ

ਅਕਸਰ ਮੈਂ ਬਚਪਨ ਤੋਂ ਲੈ ਕੇ ਇਹ ਸੁਣਦਾ ਆਉਂਦਾ ਸੀ ਕਿ ਖਾਲਸਾ ਪਰਗਟ ਹੋਵੇਗਾ । ਪਰ ਸਹੀ ਜਾਣਕਾਰੀ ਨਾ ਹੋਣ ਕਰਕੇ ਏਸ ਗੱਲ ਦਾ ਭੁਲੇਖਾ ਸੀ ਕਿ ਜਦੋਂ ਪਰਗਟ ਹੋਵੇਗਾ ਤਾਂ ਅਸੀਂ ਕਿਵੇਂ ਪਛਾਣ ਕਰਾਂਗੇ ? ਪਰ ਜਦੋਂ ਧਰਮ ਸਿੰਘ ਨਿਹੰਗ ਸਿੰਘ ਜੀ ਨੇ ਸਾਰੇ ਮੀਣੇ-ਮਸੰਦਾਂ ਅਤੇ ਵਿਦਵਾਨਾਂ ਨੂੰ ਲਲਕਾਰ ਕੇ ਕਿਹਾ ਕਿ ਆ ਜਾਉ ਜਿਸ ਨੇ ਵੀ ਆਉਣਾ ਹੈ ਗਿਆਨ ਚਰਚਾ ਵਿੱਚ, ਤਾਂ ਕੋਈ ਵੀ ਮੂਹਰੇ ਨਹੀਂ ਆਇਆ, ਫੇਰ ਇਸ ਗੱਲ ‘ਤੇ ਯਕੀਨ ਹੋ ਗਿਆ ਕਿ ਏਹੀ ਹੈ ਓਹ ਖਾਲਸਾ, ਜਿਸਨੇ ਪਰਗਟ ਹੋਣਾ ਸੀ ।

ਬ੍ਰਹਮ ਦੀ ਵੀਚਾਰ ਸੁਣਨ ਤੋਂ ਬਾਅਦ ਸੰਸਾਰ ਵਿੱਚ ਵਿਚਰਣ ਦਾ ਨਜ਼ਰੀਆ ਹੀ ਬਦਲ ਗਿਆ ਹੈ !

Thanks to Parmeshar! Love you Dharam Singh Nihang Singh

ਵਰਿੰਦਰਜੀਤ ਸਿੰਘ

Advertisements
search previous next tag category expand menu location phone mail time cart zoom edit close