The Sach Khoj Academy – the Academy for Discovering the Truth – was founded by Dharam Singh Nihang Singh in Panjab, India. The non-profit Academy uses timeless spiritual wisdom (Gurmat) of 37 enlightened ones, which is at the heart of the Sikh Religion, to raise awareness about religion’s responsibility for strengthening unity, peace, human rights, justice and environmental protection. The Academy conducts holistic, critical exegesis, and addresses in depth the nature of spirituality, religion and evolution, as well as existential issues, such as what is good development and how the global challenges of humankind including terror, corruption, environmental destruction, and depression can be overcome. The Academy focuses on creating awareness beyond man-made religious and national boundaries, and brings together people from all backgrounds. Following the traditional way, the Academy passes on spiritual wisdom – preserved in the original writings of the enlightened ones (Gurbani) – free of charge, and mainly through the internet and social media.
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ, ਪਰਮ-ਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ, ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ, ਧਰਮ ਦੀ ਜ਼ਿੰਮੇਵਾਰੀ ਬਾਰੇ, ਜਾਗਰੂਕ ਕਰਨ ਲਈ ਸਮਰਪਿਤ ਹੈ ।
सचु खोज अकादमी गुरमति की रोशिनी में आत्म खोज तथा इस खोज के मार्ग पर चलकर, परमगति को कैसे प्राप्त किया जाए, के उद्देश्य को समर्पित है । धर्म सिंह निहंग सिंह सचु खोज अकादमी के संस्थापक हैं और गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित हैं ।
ਅਕਸਰ ਮੈ ਬਚਪਨ ਵਿੱਚ ਸੁਣਦਾ ਆਉਂਦਾ ਸੀ ਕਿ ਖਾਲਸਾ ਪਰਗਟ ਹੋਏਗਾ ਪਰ ਸਹੀ ਜਾਣਕਾਰੀ ਨਾ ਹੋਣ ਕਰਕੇ ਏਸ ਗੱਲ ਦਾ ਭੁਲੇਖਾ ਸੀ ਕਿ ਜਦੋਂ ਪਰਗਟ ਹੋਏਗਾਤਾਂ ਸੀਂ ਕਿਵੇ ਪਛਾਣ ਕਰਾਂਗੇ…. ਪਰ ਜਦੋਂ ਨਿਹੰਗ ਸਿੰਘ ਧਰਮ ਸਿੰਘ ਜੀ ਨੇ ਸਾਰੇ ਮੀਣੇ ਮਸੰਦਾਂ ਨੂੰ ਤੇ ਵਿਦਵਾਨਾਂ ਨੂੰ ਲਲਕਾਰ ਕੇ ਕਿਹਾ ਕਿ ਆ ਜਾਉ ਜੀਨੇ ਵੀ ਆਉਣਾ ਗਿਆਨ ਚਰਚਾ ਵਿੱਚ ਤਾਂ ਕੋਈ ਮੂਹਰੇ ਨੀ ਆਇਆ… ਫੇਰ ਇ. ਗੱਲ ਤੇ ਯਕੀਨ ਹੋ ਗਿਆ ਕਿ ਏਹੀ ਹੈ ਓਹ ਖਾਲਸਾ ਜਿਸਨੇ ਪਰਗਟ ਹੋਣਾ ਸੀ… ਬ੍ਹਮ ਦੀ ਵੀਚਾਰ ਸੁਣਨ ਤੋਂ ਬਾਅਦ ਸੰਸਾਰ ਵਿੱਚ ਵਿਚਰਣ ਦਾ ਨਜ਼ਰੀਆ ਹੀ ਬਦਲ ਗਿਆ ਹੈ…!! Thanks to parmeshar… LoVe u dharam singh ji